ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੰਨੇ ਦੇ ਰੇਟ ਚ ਵਾਧੇ ਅਤੇ ਮਿੱਲਾਂ ਨੂੰ 25 ਨਵੰਬਰ ਨੂੰ ਚਲਾਉਣ ਨੂੰ ਲੈ ਕੇ ਕੀਤੀ ਮੀਟਿੰਗ। ਮੰਗਾਂ ਨਾ ਮੰਨੀਆਂ ਤਾਂ ਗੁਰਦਾਸਪੁਰ ਪਠਾਨਕੋਟ ਕੋਟ ਹਾਈਵੇ 26 ਨੂੰ ਕਰਾਂਗੇ ਜ਼ਾਮ।- ਰਾਜੂ ਔਲਖ,
ਗੁਰਦਾਸਪੁਰ 23 ਨਵੰਬਰ (ਜਸਪਾਲ ਚੰਦਨ) ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਬਾਬਾ ਰਾਜਾ ਰਾਮ ਵਿਖੇ ਅੱਜ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਨੇ ਕੀਤੀ ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮਿੱਲਾਂ ਨੂੰ 25 ਨਵੰਬਰ ਨੂੰ ਚਾਲੂ ਨਾ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤਾਂ ਜਾਵੇਗਾ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਗੰਨੇ ਦਾ ਰੇਟ 450 ਨਾ ਕੀਤਾ ਤਾ ਗੁਰਦਾਸਪੁਰ ਤੋਂ ਪਠਾਨਕੋਟ ਮੁੱਖ ਮਾਰਗ ਪੁੰਨਿਆੜ ਮਿਲ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਰੋੜ ਜ਼ਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।ਜਿਸ ਦੀ ਜ਼ੁਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਰਾਜੂ ਔਲਖ ਸਰਪਰਸਤ ਕਸ਼ਮੀਰ ਸਿੰਘ ਤੁਗਲਵਾਲ ਜਨਰਲ ਸਕੱਤਰ ਪੰਜਾਬ ਗੁਰਪ੍ਰੀਤ ਸਿੰਘ ਬੋਪਾਰਾਏ ਵਾਈਸ ਪ੍ਰਧਾਨ ਪੰਜਾਬ ਰਾਜੂ ਧੱਕੜ ਜ਼ਿਲ੍ਹਾ ਪ੍ਰਧਾਨ ਸੋਨੂ ਚੱਡਾ ਸੁਖਜਿੰਦਰ ਸਿੰਘ ਕੱਤੋਵਾਲ ਮੀਤ ਪ੍ਰਧਾਨ ਪੰਜਾਬ ਲਵਜੀਤ ਸਿੰਘ ਹਰਚੋਵਾਲ ਮੁੱਖ ਸਲਾਹਕਾਰ ਪੰਜਾਬ ਸਤਨਾਮ ਸਿੰਘ ਦੁਨੀਆ ਸੰਧੂ ਜ਼ਿਲ੍ਹਾ ਜਨਰਲ ਸਕੱਤਰ ਮਨੋਹਰ ਸਿੰਘ ਕਾਹਨੂਵਾਨ ਸਕੱਤਰ ਪੰਜਾਬ ਮੀਡੀਆ ਇੰਚਾਰਜ ਅਮਨ ਰਿਆੜ ਅਮਨ ਰੰਧਾਵਾ ਤੁਗਲਵਾਲ ਬਲਕਾਰ ਸਿੰਘ ਸਰਪੰਚ ਫੁਲੜਾ ਖਜਾਨਚੀ ਮਨਜੀਤ ਸਿੰਘ ਡੱਲਾ ਜੋਨ ਪ੍ਰਧਾਨ ਹਰਦਿਆਲ ਸਿੰਘ ਧੱਕੜ ਚੇਅਰਮੈਨ ਬਾਬਾ ਤਰਨਜੀਤ ਸਿੰਘ ਦਿਲਬਾਗ ਸਿੰਘ ਬੱਗੋ ਹਰਚੋਵਾਲ ਲਵਲੀ ਰਿਆੜ ਪ੍ਰਧਾਨ ਤੁਗਲਵਾਲ ਮੇਜਰ ਸਿੰਘ ਰੋੜਾਂਵਾਲੀ ਦੀਪ ਰਾਜਪੁਰਾ ਅਮਰਜੀਤ ਸਿੰਘ ਉਗਰਾ ਜਤਿੰਦਰ ਸਿੰਘ ਜੈਨਪੁਰ ਤਾਰਾ ਸਿੰਘ ਜੈਨਪੁਰ ਜਤਿੰਦਰ ਸ਼ਰਮਾ ਕਾਕਾ ਕਹਨਾ ਲਭਪ੍ਰੀਤ ਸਿੰਘ ਉਗਰਾ ਹਰਜਿੰਦਰ ਸਿੰਘ ਉਗਰਾ ਜੱਸੀ ਉਗਰਾ ਸੁਰਜੀਤ ਸਿੰਘ ਧੱਕੜ ਕੁਲਦੀਪ ਸਿੰਘ ਦੁਨੀਆ ਸੰਧੂ ਤਰਸੇਮ ਸਿੰਘ ਕੁਹਾੜ ਕੁਲਜੀਤ ਸਿੰਘ ਬਲਵਿੰਦਰ ਸਿੰਘ ਜੌਹਲ ਕੁਲਦੀਪ ਸਿੰਘ ਜਾਗੋਵਾਲ ਮਨਜੀਤ ਸਿੰਘ ਅਜੀਤ ਸਿੰਘ ਜੱਸਾ ਮਾਸਟਰ ਰਾਜਪਾਲ ਸਿੰਘ ਔਲਖ ਗੁਰਪ੍ਰੀਤ ਸਿੰਘ ਦੀਦਾਰ ਸਿੰਘ ਸਰਪੰਚ ਹਰਪਿੰਦਰ ਸਿੰਘ ਠੱਕਰਵਾਲ ਨਰਿੰਦਰ ਸਿੰਘ ਕੋਹਾਲੀ ਇੰਦਰ ਸਿੰਘ ਬਿਠਵਾਂ ਦਵਿੰਦਰਜੀਤ ਸਿੰਘ ਕਿੜੀ ਅਫਗਾਨਾ ਜਗਜੀਤ ਬਰਕਤ ਦਲਵਿੰਦਰ ਸਿੰਘ ਭਸਵਾਲ ਗੁਰਦਿਆਲ ਸਿੰਘ ਭਸਵਾਲ ਬੱਬੂ ਬਰਕਤ ਲੱਕੀ ਬਰਕਤ ਬਚਿੱਤਰ ਸਿੰਘ ਬਰਕਤ ਸੁਖਜਿੰਦਰ ਸਿੰਘ ਸੋਹਲ ਕਾਹਨੂੰਵਾਨ ਮਨਜੀਤ ਸਿੰਘ ਨੰਗਲ ਝੌਰ ਬਲਜਿੰਦਰ ਸਿੰਘ ਨੰਗਲ ਝੋਰ ਗੁਰਪ੍ਰੀਤ ਸਿੰਘ ਰਾਊਵਾਲ ਲਖਵਿੰਦਰ ਸਿੰਘ ਜੱਗੋਵਾਲ ਵਾਂਗਰ ਅਮਰੀਕ ਸਿੰਘ ਜਾਗੋਵਾਲ ਵਾਂਗਰ ਜਨਵੀਰ ਸਿੰਘ ਜਾਗੋਵਾਲ ਵਾਂਗਰ ਜਸਵਿੰਦਰ ਸਿੰਘ ਜਾਗੋਵਾਲ ਬਾਂਗਰ ਮਨਜੀਤ ਸਿੰਘ ਬਲਵਿੰਦਰ ਸਿੰਘ ਨਰਿੰਦਰ ਸਿੰਘ ਗੁਰਪ੍ਰੀਤ ਸਿੰਘ ਦਲਜੀਤ ਸਿੰਘ ਖੁਸ਼ਦੀਪ ਸਿੰਘ ਕੁਲਦੀਪ ਸਿੰਘ ਬਿੱਟੂ ਗੁਰਦੀਪ ਸਿੰਘ ਲਖਵਿੰਦਰ ਸਿੰਘ ਡੇਰੀ ਜਗਦੇਵ ਸਿੰਘ ਰੁਪਿੰਦਰ ਸਿੰਘ ਅਵਤਾਰ ਸਿੰਘ ਪੰਨੂ ਸੰਤੋਖ ਸਿੰਘ ਬਰੇਲੀ ਰਣਜੀਤ ਸਿੰਘ ਬਰੇਲੀ ਚਰਨਜੀਤ ਸਿੰਘ ਦਲਜੀਤ ਸਿੰਘ ਅਮਨਦੀਪ ਸਿੰਘ ਪ੍ਰਸ਼ਾਂਤ ਸਰਬਜੀਤ ਸਿੰਘ ਨਿਸ਼ਾਨ ਸਿੰਘ ਔਲਖ ਮੰਗਲ ਸਿੰਘ ਦਲਜੀਤ ਸਿੰਘ ਪਰਮਜੀਤ ਸਿੰਘ ਧੰਨੇ ਅੰਮ੍ਰਿਤਪਾਲ ਸਿੰਘ ਬਲਵਿੰਦਰ ਸਿੰਘ ਦਵਿੰਦਰ ਸਿੰਘ ਨਾਗਰਾ ਸਰਪੰਚ ਦਵਿੰਦਰ ਸਿੰਘ ਕਰਮਜੀਤ ਸਿੰਘ ਨੂਨ ਮੀਤ ਪ੍ਰਧਾਨ ਸੁਖਮੇਲ ਸਿੰਘ ਡੇਰੀਵਾਲ ਹਰਭਜਨ ਸਿੰਘ ਜੋਗਿੰਦਰ ਸਿੰਘ ਸੁਖਵਿੰਦਰ ਸਿੰਘ ਹਰਚੋਵਾਲ ਹਰਮਨ ਸੰਧੂ ਪ੍ਰਧਾਨ ਕਾਦੀਆਂ ਅੰਗਰੇਜ਼ ਸਿੰਘ ਮਨਦੀਪ ਸਿੰਘ ਤੋਂ ਇਲਾਵਾ ਜਥੇਬੰਦੀ ਦੇ ਸਾਰੇ ਅਹੁਦੇਦਾਰ ਅਤੇ ਸਮੂਹ ਵਰਕਰ ਤੇ ਕਿਸਾਨ ਆਗੂ ਹਾਜ਼ਰ ਸਨ।
DIGITAL MEDIA NEWS LMI TV PUNJAB


My post content
