ਚੀਮਾਂ ਖੁੱਡੀ ਪੁਰਾਤਨ ਸ਼ਿਵ ਮੰਦਿਰ ਵਿੱਚ ਸ਼ਿਵਰਾਤਰੀ ਧੂਮਧਾਮ ਨਾਲ ਮਨਾਈ ਗਈ ਸ਼ਿਵ ਮੰਦਿਰ ਦੀ ਨਿਹੰਗ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਰ ਰਿਹਾ ਹੈ ਸੇਵਾ
ਸ੍ਰੀ ਹਰਿਗੋਬਿੰਦਪੁਰ ਸਾਹਿਬ (ਜਸਪਾਲ ਚੰਦਨ) ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੀਮਾਂ ਖੁੱਡੀ ਵਿੱਚ ਪੁਰਾਤਨ ਸ਼ਿਵ ਮੰਦਿਰ ਵਿੱਚ ਸ਼ਿਵਰਾਤਰੀ ਧੂਮਧਾਮ ਨਾਲ ਮਨਾਈ ਗਈ ਜ਼ਿਕਰਯੋਗ ਹੈ ਕਿ ਇਸ ਸ਼ਿਵ ਮੰਦਿਰ ਦੀ ਸੇਵਾ ਨਿਹੰਗ ਸਿੰਘ ਬਾਬਾ ਕਰਮ ਸਿੰਘ ਪਿਛਲੇ ਕਈ ਦਹਾਕਿਆਂ ਤੋਂ ਕਰ ਰਿਹਾ ਹੈ ਅੱਜ ਸਵੇਰੇ ਹਵਨ ਯੱਗ ਕਰਵਾਇਆ ਗਿਆ ਜਿਸ ਵਿੱਚ ਬਟਾਲਾ ਦੇ ਵਾਸੀ ਹਰਵਿਨੇਸ ਪੱਪੂ ਜੀ ਪਰਿਵਾਰ ਸਮੇਤ ਪਹੁੰਚੇ ਜਿਨ੍ਹਾਂ ਵੱਲੋਂ ਇਸ ਪਾਵਨ ਅਸਥਾਨ ਤੇ ਲੰਗਰ ਲਗਾਇਆ ਗਿਆ ਪੱਪੂ ਜੀ ਪਿਛਲੇ 20 ਸਾਲਾ ਤੋ ਇਸ ਸ਼ਿਵ ਮੰਦਿਰ ਵਿੱਚ ਲੰਗਰ ਦੀ ਸੇਵਾ ਕਰਦੇ ਆ ਰਹੇ ਹਨ ਸੰਗਤਾਂ ਨੇ ਭਜਨ ਕੀਰਤਨ ਨਾਲ ਹਾਜ਼ਰੀ ਭਰੀ ਇਸ ਮੋਕੇ ਪ੍ਰਿੰਸੀਪਲ ਮੈਡਮ ਰਜਨੀ ਸ਼ਰਮਾ,ਬਾਬਾ ਕਰਮ ਸਿੰਘ, ਹਰਦੀਪ ਸਿੰਘ, ਹਰਵਨੇਸ ਪੱਪੂ ਬਟਾਲਾ,ਲਾਲ ਸਿੰਘ, ਰੰਜੂ ਹਰਨਵਿਨੇਸ ਕੁਮਾਰ,ਹਰੀਸ਼ ਕੁਮਾਰ ਸਾਹਿਲ ਕੁਮਾਰ,ਸਾਥਵਿਕ, ਦੀਪਕ ਕੁਮਾਰ, ਰਾਣੀ, ਰਮੇਸ਼ ਕੁਮਾਰ, ਪਿੰਕੀ ਦਵਿੰਦਰ ਕੁਮਾਰ,ਭੂਮੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
PUBLISHED BY LMI DAILY NEWS PUNJAB


My post content
