ਪਾਵਰ ਕਾਮ ਦੇ ਪੈਨਸ਼ਨਰਜ ਦੀ ਮੀਟਿੰਗ ਹੋਈ, ਦਵਿੰਦਰ ਸੈਣੀ ,

ਸ਼੍ਰੀ ਹਰਗੋਬਿੰਦਪੁਰ 22 ਮਾਰਚ 2025 (ਜਸਪਾਲ ਚੰਦਨ) ਪਾਵਰ ਕਾਮ ਤੇ ਟਰਾਸਕੋ ਪੈਨਸ਼ਨ ਯੂਨੀਅਨ ਪੰਜਾਬ ਏਟਕ ਸਰਕਲ ਗੁਰਦਾਸਪੁਰ ਦੀ ਮੀਟਿੰਗ ਸਰਕਲ ਪ੍ਰਧਾਨ ਸਾਥੀ ਹਜਾਰਾ ਸਿੰਘ ਗਿੱਲ ਦੀ ਅਗਵਾਈ ਹੇਠ ਧਾਰੀਵਾਲ ਬਿਜਲੀ ਘਰ ਵਿੱਚ ਹੋਈ ਇਸ ਮੀਟਿੰਗ ਵਿਚ ਸਰਕਲ ਤੇ ਸਟੇਟ ਆਗੂ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮ ਤੇ ਪੈਨਸ਼ਨਰ ਨਾਲ ਗੱਲਬਾਤ ਕਰਨ ਲਈ ਤਿਆਰ ਨਹੀ ਹੈ ਪੇ ਸਕੇਲ ਦਾ ਬਕਾਇਆ 2028ਤਕ ਦੇਣ ਦੀ ਗਲ ਕੀਤੀ ਜਾ ਰਹੀ ਹੈ ਪੈਨਸ਼ਨਰ ਇਸ ਨਾਲ ਸਹਿਮਤ ਨਹੀ ਹਨ ਬਕਾਇਆ ਰਕਮ ਇਕ ਵਾਰ ਦਿਤਾ ਜਾਵੇ ਪੈਨਸ਼ਨਰਜ ਨੂੰ ਵਖ ਵਖ ਵਰਗਾ ਵਿੱਚ ਵੰਡਿਆ ਗਿਆ ਹੈ ਬਕਾਇਆ ਡੀ.ਏ ਦੀਆ ਕਿਸ਼ਤਾ ਵਲ ਕੋਈ ਧਿਆਨ ਨਹੀ ਜਦ ਕਿ ਗੁਆਂਢੀ ਰਾਜ ਦੀਆ ਸਰਕਾਰਾ ਅਪਣੇ ਪੈਨਸ਼ਨਰਜ ਨੂੰ ਨਾਲ-ਨਾਲ ਮਹਿਗਾਈ ਭਤੇ ਦੀਆ ਕਿਸ਼ਤ ਦੇ ਰਹੀਆ ਹਨ ਅਜ ਦੀ ਮੀਟਿੰਗ ਵਿੱਚ 75 ਸਾਲਾ ਪੈਨਸ਼ਨਰਜ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਜੋ ਕਿ 11ਅਪਰੈਲ ਨੂੰ ਸਨਮਾਨ ਸਮਾਰੋਹ ਹੋਵੇ ਗਾ ਅਜ ਦੀ ਮੀਟਿੰਗ ਵਿੱਚ ਬੁਲਾਰੇ ਸਾਥੀਆ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਸਰਕਾਰ ਦੀ ਕੋਝੀ ਹਰਕਤ ਦੀ ਕਰੜੇ ਸ਼ਬਦਾ ਵਿੱਚ ਅਲੋਚਨਾ ਕੀਤੀ ਅੱਜ ਦੀ ਮੀਟਿੰਗ ਵਿੱਚ ਸਾਬਕਾ ਸਟੇਟ ਆਗੂ ਜਰਨੈਲ ਸਿੰਘ ਸੰਧੂ .ਸੁਖਦੇਵ ਸਿੰਘ ਰਿਆੜ. ਮਹਿੰਦਰ ਸਿੰਘ ਬਲਵਿੰਦਰ ਸਿੰਘ ਉਧੀਪੁਰ .ਹਰਕਿਰਪਾਲ ਸਿੰਘ ਸੋਹਲ. ਨਿਰਮਲ ਸਿੰਘ ਬਸਰਾ.ਬਾਵਾ ਸਿੰਘ. ਪਰਮਜੀਤ ਸਿੰਘ ਕੋਟ. ਸੁਖਵਿੰਦਰ ਸਿੰਘ ਸ਼ਿਦਾ ਆਦਿ ਹਾਜ਼ਰ ਸਨ।.

PUBLISHED BY LMI DAILY NEWS PUNJAB

Jaspal Chandan

3/22/20251 min read

white concrete building during daytime
white concrete building during daytime

My post content