ਆਪਣੀਆਂ ਮੰਗਾਂ ਨੂੰ ਲੈ ਕੇ ਮੰਡਲ ਕਾਦੀਆਂ ਟਰਾਸਕੋ ਪੈਨਸ਼ਨ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਹੋਈ

ਗੁਰਦਾਸਪੁਰ 11 ਨਵੰਬਰ ( ਜਸਪਾਲ ਚੰਦਨ) ਅੱਜ ਮੰਡਲ ਕਾਦੀਆ ਵਿਚ ਪਾਵਰ ਕਾਮ ਤੇ ਟਰਾਸਕੋ ਪੈਨਸ਼ਨ ਯੂਨੀਅਨ ਦੀ ਮੀਟਿੰਗ ਸਾਥੀ ਬਾਵਾ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸਕੱਤਰ ਦਵਿੰਦਰ ਸਿੰਘ ਸੈਣੀ ਸਰਕਲ ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮ ਵਰਗ ਤੇ ਪੈਨਸ਼ਨਰ ਨਾਲ ਵਧੀਕੀ ਕਰ ਰਹੀ ਪਰ ਸਰਕਾਰ ਮੁਲਾਜ਼ਮ ਮੰਗਾ ਪ੍ਰਤੀ ਗਭੀਰ ਨਹੀ ਹੈ ਪੈਨਸ਼ਨਰ 11ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿੱਚ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ ਹਲਕੇ ਵਿਚ ਝੰਡਾ ਮਾਰਚ ਕਰਨਗੇ ਇਸ ਤੋ ਇਲਾਵਾ 13ਤੇ14 ਨਵੰਬਰ ਨੂੰ ਸਟੇਟ ਡੈਲੀਗੇਟ ਅਜਲਾਸ ਵਿੱਚ ਕਾਦੀਆ ਮੰਡਲ ਤੋ ਜਾਣ ਲਈ ਡੈਲੀਗੇਟ ਤਿਆਰ ਹਨ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਪਰਮਜੀਤ ਸਿੰਘ ਕੋਟ ਮੰਡਲ ਕਾਦੀਆ ਦੇ ਸਕੱਤਰ, ਗੁਰਮੇਜ ਸਿੰਘ ਬੁੱਟਰ, ਅਨੈਤ, ਅਨੂਪ ਸਿੰਘ ,ਅਰਜਿੰਦਰ ਸਿੰਘ ਜੇ.ਈ, ਸਖਦੇਵ ਸਿੰਘ ਰਿਆੜ ,ਸਰਜੀਤ ਸਿੰਘ ਰਿਆੜ, ਸੋਹਨ ਲਾਲ, ਕੁਲਵੰਤ ਸਿੰਘ ਰਿਆੜ, ਮਨਜੀਤ ਸਿੰਘ, ਸਲਵਿੰਦਰ ਸਿੰਘ ਭਾਮ, ਰਣਜੀਤ ਸਿੰਘ, ਜਸਵੰਤ ਸਿੰਘ ਕੋਹਾੜ, ਮਹਿੰਦਰ ਸਿੰਘ ਮੀਟਰ ਇੰਸਪੈਕਟਰ, ਪ੍ਰਤਾਪ ਸਿੰਘ ਰਿਆੜ, ਸੋਮ ਪ੍ਰਕਾਸ਼, ਜੋਗਾ ਸਿੰਘ ਬਲਗਣ ਹਾਜ਼ਰ ਸਨ

DIGITAL MEDIA NEWS LMI TV PUNJAB

Editor &Correspondent Jaspal Chandan

11/11/20241 min read

white concrete building
white concrete building

My post content