ਮਜ਼ਦੂਰ ਯੂਨੀਅਨ ਨੇ ਬਾਬਾ ਵਿਸ਼ਕਰਮਾ ਜੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ
ਸ੍ਰੀ ਹਰਗੋਬਿੰਦਪੁਰ ਸਾਹਿਬ(ਜਸਪਾਲ ਚੰਦਨ) ਅੱਜ ਸਥਾਨਕ ਕਾਲੀ ਮਾਤਾ ਦੇ ਮੰਦਰ ਵਿਖੇ ਬਲਾਕ ਸ੍ਰੀ ਹਰਗੋਬਿੰਦਪੁਰ ਦੇ ਸਮੂਹ ਰਾਜ ਮਿਸਤਰੀਆਂ ਨੇ ਮਹਾਂ ਰਿਸ਼ੀ ਸ਼੍ਰੀ ਬਾਬਾ ਵਿਸ਼ਵਕਰਮਾ ਜੀ ਦਾ ਦਿਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਇਸ ਦੌਰਾਨ ਮੰਦਰ ਵਿੱਚ ਪੂਜਾ ਅਰਾਧਨਾ ਕੀਤੀ ਗਈ ਅਤੇ ਵਿਸਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਠੇਕੇਦਾਰ ਦਿਨੇਸ਼ ਸ਼ਰਮਾ ਠੇਕੇਦਾਰ ਚੰਦਰਪਾਲ ਮਾੜੀ ਪੰਨਵਾਂ ਠੇਕੇਦਾਰ ਸੁਮਨ ਸ਼ਰਮਾ ਪੱਪੂ ਠੇਕੇਦਾਰ ਬਲਜੀਤ ਸ਼ਰਮਾ ਭੁਪਿੰਦਰ ਰਾਮ ਪਰਮਾਨੰਦ ਅਤੇ ਹੋਰ ਬਹੁਤ ਸਾਰੇ ਰਾਜ ਮਿਸਤਰੀਆਂ ਨੇ ਇਸ ਵਿਸ਼ਾਲ ਲੰਗਰ ਵਿੱਚ ਸੇਵਾ ਕੀਤੀ.
DIGITAL MEDIA NEWS LMI TV PUNJAB
My post content
