ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਸਾਹਿਬ ਸ੍ਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਇਸ ਦੁਨੀਆਂ ਵਿੱਚ ਨਹੀਂ ਰਹੇ ਬਹੁਤ ਚੰਗੇ ਅਤੇ ਬਹੁਤ ਵੱਡੀ ਸਖਸੀਅਤ ਸਨ ਪੱਪੂ ਜੈਂਤੀਪੁਰ, ਰਾਹੁਲ ਭੱਲਾ,
ਗੁਰਦਾਸਪੁਰ ( ਜਸਪਾਲ ਚੰਦਨ) ਉੱਘੇ ਬਿਜ਼ਨਸਮੈਨ ਅਤੇ ਰਾਜਨੀਤਕ ਲੀਡਰ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਇਸ ਦੁਨੀਆ ਵਿੱਚ ਨਹੀਂ ਰਹੇ ਇਹ ਜਾਣਕਾਰੀ ਨਗਰ ਕੌਂਸਲ ਦੇ ਪਹਿਲੇ ਪ੍ਰਧਾਨ ਸਵਰਗਵਾਸੀ ਸ੍ਰੀਮਤੀ ਉੱਤਰਾ ਰਾਣੀ ਭੱਲਾ ਜੀ ਦੇ ਪੋਤਰੇ ਸ੍ਰੀ ਰਾਹੁਲ ਭੱਲਾ ਜੀ ਨੇ ਪ੍ਰੈਸ ਨਾਲ ਇਹ ਗੱਲ ਸਾਂਝੀ ਕੀਤੀ ਉਹਨਾਂ ਕਿਹਾ ਕਿ ਸ਼੍ਰੀ ਰਜਿੰਦਰ ਕੁਮਾਰ ਪੱਪੂ ਜੀ ਬਹੁਤ ਮਹਾਨ ਇਨਸਾਨ ਸਨ ਅਤੇ ਬਹੁਤ ਵੱਡੀ ਸ਼ਖਸੀਅਤ ਸਨ ਜਿਨਾਂ ਨੇ ਰਾਜਨੀਤੀ ਵਿੱਚ ਆਪਣਾ ਚੰਗਾ ਨਾਮ ਕਮਾਇਆ ਅਤੇ ਲੋਕਾਂ ਵਿੱਚ ਵਿਚਰੇ ਅਤੇ ਹਮੇਸ਼ਾ ਲੋੜਵੰਦਾਂ ਦੇ ਨਾਲ ਉਹ ਖੜ੍ਹੇ ਹੋਏ ਸ੍ਰੀ ਰਜਿੰਦਰ ਕੁਮਾਰ ਪੱਪੂ ਜੀ ਦੀ ਅਚਨਚੇਤ ਮੌਤ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਮਹਿਸੂਸ ਹੋਵੇਗਾ ਉਥੇ ਹੀ ਰਾਜਨੀਤੀ ਪਾਲੇ ਵਿੱਚ ਵੀ ਉਹਨਾਂ ਦੀ ਘਾਟ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ
DIGITAL MEDIA NEWS LMI TV PUNJAB
My post content
