ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜਿਲਾ ਗੁਰਦਾਸਪੁਰ ਦੇ ਕਈ ਪਿੰਡ ਦੇ ਪੰਚ, ਸਰਪੰਚਾ ਨੂੰ ਕਰਵਾਈ ਅਹੁਦੇ ਦੀ ਸੋਹ। ਪਿੰਡ ਮਾੜੀ ਟਾਂਡਾ ਦੇ ਨਵ ਨਿਯੁਕਤ ਸਰਪੰਚ ਅਰਮਿੰਦਰ ਸਿੰਘ ਮਿੰਟਾ ਸਹੁੰ ਚੁੱਕਣ ਉਪਰੰਤ ਪੰਚਾਂ ਸਮੇਤ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਕੀਤਾ ਭਰਵਾਂ ਸਵਾਗਤ ਭੰਗੜੇ ਪਾ ਕੇ ਮਨਾਈ ਖੁਸ਼ੀ।
ਬਟਾਲਾ (ਲਵਪ੍ਰੀਤ ਸਿੰਘ) 03 ਦਿਸੰਬਰ 2024 ਅੱਜ ਬਟਾਲਾ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਨਵ ਨਿਯੁਕਤ ਸਰਪੰਚ ਅਰਮਿੰਦਰ ਸਿੰਘ ਮਿੰਟਾ ਅਤੇ ਸਮੂਹ ਮੈਂਬਰ ਪੰਚਾਇਤ ਪਹੁੰਚੇ ਅਤੇ ਆਪਣੇ ਆਹੁਦੇ ਪ੍ਰਤੀ ਈਮਾਨਦਾਰੀ ਨਾਲ ਕੰਮ ਕਰਨ ਦੀ ਸਹੁੰ ਚੁੱਕੀ ਅਤੇ ਉਸਤੋਂ ਬਾਅਦ ਪਿੰਡ ਮਾੜੀ ਟਾਂਡਾ ਪਹੁੰਚੇ ਜਿੱਥੇ ਪਿੰਡ ਵਾਲਿਆਂ ਨੇ ਭਰਵਾਂ ਸਵਾਗਤ ਕੀਤਾ ਅਤੇ ਗਿੱਧਾ ਭੰਗੜਾ ਪਾ ਕੇ ਖੁਸ਼ੀ ਮਨਾਈ। ਇਸ ਮੌਕੇ ਪੰਚ ਗੁਰਮੀਤ ਸਿੰਘ, ਪੰਚ ਬਰਜਿੰਦਰ ਸਿੰਘ, ਪੰਚ ਮਨਜੀਤ ਕੌਰ, ਪੰਚ ਕੁਲਵਿੰਦਰ ਕੌਰ, ਪੰਚ ਰਮੀਨ ਕੌਰ, ਪੰਚ ਰਣਜੀਤ ਕੌਰ, ਪੰਚ ਕੁਲਵੰਤ ਕੌਰ, ਪੰਚ ਹਰਦੀਪ ਸਿੰਘ, ਕੈਪਟਨ ਜਗੀਰ ਸਿੰਘ ਕੈਪਟਨ ਕਸ਼ਮੀਰ ਸਿੰਘ, ਮਲਕੀਤ ਸਿੰਘ , ਕੈਪਟਨ ਮੱਖਣ ਸਿੰਘ, ਮਨਜੀਤ ਸਿੰਘ, ਸੂਬੇਦਾਰ ਬਲਵਿੰਦਰ ਸਿੰਘ ਬਿੰਦੀ, ਰਣਪ੍ਰੀਤ ਸਿੰਘ ਜੱਗਾ, ਜਗਦੇਵ ਸਿੰਘ, ਮੁਖਤਿਆਰ ਸਿੰਘ, ਸੂਬੇਦਾਰ ਤਰਸੇਮ ਸਿੰਘ, ਗੁਰਵਿੰਦਰ ਸਿੰਘ, ਅਤੇ ਜਤਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ
DIGITAL MEDIA NEWS LMI TV PUNJAB


My post content
