ਸਰਪੰਚ ਗੁਰਪਵਨਦੀਪ ਸਿੰਘ ਖੌਖਰਵਾਲ ਦੀ ਦੇਖ ਰੇਖ ਹੇਠ ਕਣਕ ਦੀ ਪਰਚੀ ਕੱਟੀ ਗਈ।

ਸ਼੍ਰੀ ਹਰਗੋਬਿੰਦਪੁਰ 21 ਦਿਸੰਬਰ 2024 (ਜਸਪਾਲ ਚੰਦਨ) ਨਜ਼ਦੀਕੀ ਪਿੰਡ ਖੋਖਰਵਾਲ ਵਿੱਚ ਸਰਕਾਰ ਵੱਲੋਂ ਮਿਲਣ ਵਾਲੀ ਕਣਕ ਦੀ ਪਰਚੀ ਪਿੰਡ ਖੋਖਰਵਾਲ ਦੇ ਸਰਪੰਚ ਗੁਰਪਵਨਦੀਪ ਸਿੰਘ ਦੀ ਦੇਖਰੇਖ ਵਿੱਚ ਕੱਟੀ ਗਈ ਸਰਪੰਚ ਗੁਰਪਵਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਿੱਚ ਸਰਕਾਰ ਵੱਲੋਂ ਮਿਲਣ ਵਾਲੀ ਹਰ ਇੱਕ ਸਹੂਲਤ ਪਿੰਡ ਵਾਸੀਆਂ ਨੂੰ ਪਹਿਲ ਦੇ ਆਧਾਰ ਤੇ ਪਿੰਡ ਦੀ ਨਵੀਂ ਬਣੀ ਪੰਚਾਇਤ ਵੱਲੋਂ ਮੁਹਈਆ ਕਰਵਾਈ ਜਾਵੇਗੀ ਉਹਨਾਂ ਕਿਹਾ ਕਿ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਵਿੱਚ ਵਿਕਾਸ ਕਾਰਜਾਂ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਜਾਵੇਗੀ ਇਸ ਮੌਕੇ ਡੀਪੂ ਹੋਲਡਰ ਰਿੰਪਾ ਸੁਰਿੰਦਰ ਸਿੰਘ ਪ੍ਰਕਾਸ਼ ਸਿੰਘ ਬਿੱਟੂ ਜੋਗਿੰਦਰ ਸਿੰਘ ਲੱਖਾ ਸਿੰਘ ਜੋਬਨਪ੍ਰੀਤ ਸਿੰਘ ਦਿਆਂ ਸਿੰਘ ਵੱਸਣ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

DIGITAL MEDIA NEWS LMI TV PUNJAB

Jaspal Chandan

12/21/20241 min read

My post content