ਨਗਰ ਕੌਂਸਲ ਦੇ ਐਮ ਸੀ ਗੁਰਪ੍ਰੀਤ ਸਿੰਘ ਸੈਣੀ ਨੂੰ ਸਦਮਾ ਤਾਇਆ ਕਿਰਪਾਲ ਸਿੰਘ ਲੰਬੜਦਾਰ ਨਹੀ ਰਹੇ
ਬਹੁਤ ਨੇਕ ਅਤੇ ਤੇ ਚੰਗੇ ਸੁਭਾਅ ਦੇ ਸਨ ਕਿਰਪਾਲ ਸਿੰਘ ਲੰਬੜਦਾਰ,,,,,ਗੁਰਪ੍ਰੀਤ ਸੈਣੀ, ਗੁਰਦਾਸਪੁਰ 12 ਨਵੰਬਰ 2024 ( ਜਸਪਾਲ ਚੰਦਨ) ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਦੇ ਐਮ ਸੀ ਗੁਰਪ੍ਰੀਤ ਸਿੰਘ ਸੈਣੀ ਨੂੰ ਉਸ ਸਮੇਂ ਵੱਡਾ ਸਦਮਾ ਪਹੁਚਿੰਚਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਤਾਇਆ ਜੀ ਲੰਬੜਦਾਰ ਕਿਰਪਾਲ ਸਿੰਘ ਇੱਕ ਸੰਖੇਪ ਜਿਹੇ ਦੁੱਖ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਮ ਸੀ ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਤਾਇਆ ਜੀ ਬਹੁਤ। ਨੇਕ ਅਤੇ ਚੰਗੇ ਸੁਭਾਅ ਦੇ ਇਨਸਾਨ ਸਨ ਤਾਇਆ ਸ੍ਰ ਕਿਰਪਾਲ ਸਿੰਘ ਜੀ ਨੇ ਲੰਮਾਂ ਸਮਾਂ ਪਿੰਡ ਦੇ ਲੰਬੜਦਾਰ ਵਜੋਂ ਸੇਵਾ ਨਿਭਾਈ ਲੰਬੜਦਾਰ ਸ੍ਰ ਕਿਰਪਾਲ ਸਿੰਘ ਜੀ ਦਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕੀਤਾ ਗਿਆ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ ਪਿੰਡ ਵਾਸੀ ਅਤੇ ਸੱਜਣ ਸਨੇਹੀ ਸ਼ਾਮਲ ਹੋਏ
My post content
