ਗਾਇਕ ਜੈਲਾ ਸ਼ੇਖੂਪੁਰੀਆ ਦਾ ਸਿੰਗਲ ਟਰੈਕ "ਸਰਦਾਰੀ" ਦੀ ਸ਼ੂਟਿੰਗ ਮੁਕੰਮਲ*
ਜਲੰਧਰ 25 ਨਵੰਬਰ (ਰਮੇਸ਼ ਗਾਬਾ) SR PRODUCTION ਦੇ ਬੈਨਰ ਹੇਠ ਪ੍ਰੋਡਿਊਸਰ ਆਰ.ਡੀ.ਰਾਮਾ ਦੀ ਪੇਸ਼ਕਸ਼ ਪ੍ਰਸਿੱਧ ਗ਼ਾਇਕ ਜੈਲਾ ਸ਼ੇਖੂਪੁਰੀਆ ਦਾ ਸਿੰਗਲ ਟਰੈਕ "ਸਰਦਾਰੀ " ਦੀ ਸ਼ੂਟਿੰਗ ਅੱਜ ਜਿਲ੍ਹਾ ਜਲੰਧਰ ਦੇ ਪਿੰਡ ਕੋਟਲੀ ਥਾਨ ਸਿੰਘ ਵਿਖ਼ੇ ਕੀਤੀਗਈ ਇਸ ਟਰੈਕ ਬਾਰੇ ਜਾਣਕਾਰੀ ਦਿੰਦਿਆਂ ਨਿਰਮਾਤਾ ਰਿਪੋਰਟਰ ਆਰ.ਡੀ.ਰਾਮਾ ਨੇ ਦੱਸਿਆ ਕਿ ਟ੍ਰੈਕ ਨੂੰ ਆਵਾਜ਼ ਦਿੱਤੀ ਹੈ ਗਾਇਕ ਜੈਲਾ ਸ਼ੇਖੂਪੁਰੀਆ ਜੀ ਨੇ ਇਸ ਗੀਤ ਦੇ ਲੇਖਕ ਹਨ ਸੁੱਖਾ ਅਰੀਆਵਾਲ ਸੰਗੀਤ ਨਾਲ ਸ਼ਿੰਗਾਰਿਆਂ ਜੈਲਾ ਸ਼ੇਖੂਪੁਰੀਆ ਜੀ ਨੇ ਵੀਡੀਓ ਡਾਇਰੈਕਟਰ ਹਨ ਸੋਨੂ ਮੱਟੂ/ਮਲਕੀਤ ਸਿੰਘ ਜੀ ਪੋਸਟਰ ਡਿਜ਼ਾਈਨ ਜੱਸੀ ਆਰਟ ਜਲੰਧਰ lਇਸ ਵਿੱਚ ਬਤੌਰ ਆਰਟਿਸਟ ਕੰਮ ਕੀਤਾ ਹੈ ਮੇਲ ਮਾਡਲ ਸੁੱਖ ਮੱਲ੍ਹਾ, ਪ੍ਰਸਿੱਧ ਮਾਡਲ ਯੂਨੀਕ ਮੁਸਕਾਨ, ਮਾਡਲ ਅਜਮੇਰ ਜੌਹਲ, ਅਦਾਕਾਰਾ ਮੈਡਮ ਰਣਜੀਤ ਕੌਰ,ਸਤਪਾਲ ਅਰੋੜਾ, ਮੰਗਾ ਨਕੋਦਰੀਆ, ਆਰ.ਡੀ.ਰਾਮਾ ਇਸ ਟ੍ਰੈਕ ਨੂੰ ਤਿਆਰ ਕਰਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਹੈ ਸਾਹਿਲ ਦਾਦਰਾ, ਅਮਰੀਕ ਸੋਫੀ ਯੂ.ਕੇ. ਸੁਖਵਿੰਦਰ ਪ੍ਰਦੇਸੀ, ਕਾਲਾ ਕਟਾਰੀਆਂ, ਮਲਕੀਤ ਧੀਰਪੁਰੀ,ਬਲਵੀਰ ਬੇਗਮਪੁਰ, ਅਵਤਾਰ ਚੰਦ,ਅਮਨਦੀਪ ਸਿੱਧੂ ਜੀ ਨੇ ਇਹ ਟਰੈਕ ਸਾਡੇ ,YOU TUBE ਚੈਨਲ SR PRODUCTION 786 ਤੇ ਜਲਦ ਰਿਲੀਜ਼ ਕੀਤਾ ਜਾਵੇਗਾ l
DIGITAL MEDIA NEWS LMI TV PUNJAB
My post content
