ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਚੱਬੇਵਾਲ ਦਾ ਇਤਿਹਾਸਕ ਕਸਬਾ ਘੁਮਾਣ ਪੁਹੰਚਣ ਤੇ ਡਾ ਕੇਜੇ ਸਿੰਘ ਵੱਲੋਂ ਆਪਣੀ ਸਾਥੀਆਂ ਸਮੇਤ ਕੀਤਾ ਭਰਵਾਂ ਸਵਾਗਤ

ਘੁਮਾਣ (ਜਸਪਾਲ ਚੰਦਨ) ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਚੱਬੇਵਾਲ ਜੀ ਦਾ ਇਤਿਹਾਸਕ ਕਸਬਾ ਘੁਮਾਣ ਪੁਹੰਚਣ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਅਬਜਰਵਰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਡਾ ਕਮਲਜੀਤ ਸਿੰਘ ਕੇ ਜੇ ਆਪਣੀਆਂ ਸਾਥੀਆ ਸਮੇਤ ਭਰਵਾਂ ਸਵਾਗਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਐਮ ਪੀ ਡਾ ਰਾਜ ਕੁਮਾਰ ਚੱਬੇਵਾਲ ਬਹੁਤ ਹੀ ਵਧੀਆ ਸੁਭਾਅ ਵਾਲੇ ਨੇਤਾ ਹਨ ਉਨ੍ਹਾਂ ਆਖਿਆ ਕਿ ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਚੱਬੇਵਾਲ ਹਲਕਾ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀਆਂ ਮੂਲ ਸੱਮਸਿਆਵਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਵਿੱਚ ਪਹਿਲ ਦੇ ਆਧਾਰ ਤੇ ਉਠਾਉਣਗੇ ਇਸ ਮੌਕੇ ਇੰਸਪੈਕਟਰ ਲਖਵਿੰਦਰ ਸਿੰਘ ਆਦੋਵਾਲੀ, ਬਲਵੰਤ ਸਿੰਘ ਫੌਜੀ, ਅਮਰੀਕ ਸਿੰਘ ਘੁਮਾਣ, ਗੁਰਦੀਪ ਸਿੰਘ ਘੁਮਾਣ, ਗੁਰਦੀਪ ਸਿੰਘ ਘੁਮਾਣ ਪੰਮਾ ਡੇਅਰੀ ਵਾਲੇ, ਲੰਬੜਦਾਰ ਜਸਵੰਤ ਸਿੰਘ ਘੁਮਾਣ, ਸਤਨਾਮ ਸਿੰਘ ਪੱਡਾ, ਮੱਖਣ ਸਿੰਘ ਬਾਠ, ਯੂਥ ਆਗੂ ਦੀਪਾ ਬੋਪਾਰਾਏ, ਰਣਧੀਰ ਸਿੰਘ ਪੰਡੌਰੀ, ਕਾਮਰੇਡ ਹਰਦੀਪ ਸਿੰਘ ਪੰਡੌਰੀ, ਹਰਪਾਲ ਸਿੰਘ ਨੱਥੂ ਖਹਿਰਾ, ਬੀਬੀ ਅਮਰਜੀਤ ਕੌਰ ਘੁਮਾਣ, ਬੀਬੀ ਕਸ਼ਮੀਰ ਕੌਰ ਘੁਮਾਣ, ਹੀਰਾ ਸਿੰਘ ਕੰਡੀਲਾ, ਗੁਰਦੇਵ ਸਿੰਘ ਨੰਗਲ, ਲਖਵਿੰਦਰ ਸਿੰਘ ਬੋਪਾਰਾਏ, ਰਾਜਬੀਰ ਬੋਪਾਰਾਏ, ਹਰਜਿੰਦਰ ਸਿੰਘ ਪੈਜੋਚੱਕ, ਮੁਖਤਿਆਰ ਸਿੰਘ ਬਰਿਆਰ, ਤਰਸੇਮ ਸਿੰਘ ਬੈੜੋਨੰਗਲ ਆਦਿ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ.

DIGITAL MEDIA NEWS LMI TV PUNJAB

Jaspal Chandan

1/16/20251 min read